×
A-  A A+

ਡੀ ਸੀ ਮੋਟਰ:

ਇਹ ਵੀਡੀਓ ਪ੍ਰੋਗਰਾਮ ਨਿਗੂਣੀਆਂ ਤੇ ਫਾਲਤੂ ਚੀਜ਼ਾਂ ਤੋਂ ਖਿਡੌਣੇ ਬਣਾਉਣ ਬਾਰੇ ਹੈ; ਜੋ ਕਿ ਕੁਝ ਚੁੰਬਕਾਂ, ਇੱਕ ਬੈਟਰੀ, ਤਾਂਬੇ ਦੀ ਇਨਸੁਲੇਟਡ ਤਾਰ ਅਤੇ ਕੁਝ ਰਬੜਾਂ ਨਾਲ਼ ਧਰਤੀ ਦੀ ਸਭ ਸਧਾਰਨ ਮੋਟਰ ਡੀ ਸੀ ਮੋਟਰ ਨੂੰ ਬਣਾਉਣ ਤੇ ਉਸ ਦੀ ਕਾਰਜਪ੍ਰਨਾਲ਼ੀ ਬਾਰੇ ਦੱਸਦਾ ਹੈ
More Info

New comment(s) added. Please refresh to see.
Refresh ×
Comment
×

×